ID 1 - ਕੰਪਿਊਟਰ ਹਾਰਡ ਡ੍ਰਾਈਵ - " ਲੋਜਿਕਲ ਡਾਟਾ ਰਿਕਵਰੀ " [Level-I]
ਡਾਟਾ ਰਿਕਵਰੀ ਦੇ ਕੰਮ »ਕੰਪਿਊਟਰ ਹਾਰਡ ਡਿਸਕ
detailed description
ਬਠਿੰਡਾ ਦੇ ਵਿਚ " ਮਾਰਕੀਟਿੰਗ " ਕਰਦੇ ਹੋਏ ਅਸੀਂ ਇਹ ਮਹਿਸੂਸ ਕੀਤਾ ਕੀ ਬਠਿੰਡਾ ਵਿਚ ਮੋਸਟਲੀ ਸ਼ੋਪਸ ਲੈਵਲ 1 " ਯਾਨੀ ਕੀ ਲੋਜਿਕਲ ਡਾਟਾ ਰਿਕਵਰੀ " ਹੀ ਕਰਦਿਆਂ ਨੇ। ਇਸ ਤੋਂ ਵੱਧ ਡਾਟਾ ਰਿਕਵਰੀ ਕਿਸੇ ਨੂੰ ਨੀ ਊੰਦੀ। ਲੋਜਿਕਲ ਰਿਕਵਰੀ ਉਹ ਹੁੰਦੀ ਹੈ ਜਿਸ ਵਿਚ ਤੁਹਾਡਾ " ਮੀਡਿਆ " ਜਿਵੇਂ ਕੀ " ਕੰਪਿਊਟਰ ਹਾਰਡ ਡ੍ਰਾਈਵ " ਓਕੇ ਹੋਵੇ ਬਟ ਡਾਟਾ ਨਹੀਂ ਮਿਲ ਰਿਹਾ। ਉਧਾਰਨ ਤੋਰ ਤੇ ਤੁਸੀਂ ਹਾਰਡ ਡਿਸਕ ਫਾਰਮੈਟ ਕਰ ਤੀ , ਕੁਛ ਡਾਟਾ ਡਿਲੀਟ ਕਰ ਤਾ , ਵਾਇਰਸ ਅਟੈਕ ਹੋ ਗਿਆ .ਹਾਰਡ ਡ੍ਰਾਈਵ ਦੀ ਰਿਕਵਰੀ ਦੇ ਰੇਟ ਇਸ ਪ੍ਰਕਾਰ ਹਨ
ਸਿੰਪਲ ਹਾਰਡ ਡ੍ਰਾਈਵ ਡਾਟਾ ਰਿਕਵਰੀ @ Rs : 1500/- + 18% GST
ਦਰਮਿਆਨਾ ਕੰਪਲੇਕ੍ਸ ਡਾਟਾ ਰਿਕਵਰੀ @ Rs : 3000/- + 18% GST
ਸੁਪਰ ਕੰਪਲੇਕ੍ਸ ਡਾਟਾ ਰਿਕਵਰੀ @ Rs :5000/- + 18% GST
ਨੋਟ :
ਕੁਛ ਡਾਟਾ ਰਿਕਵਰੀ ਦੇ ਜੌਬਸ ਵਖਰੇ ਤਰੀਕੇ ਦੇ ਹੁੰਦੇ ਹਨ , ਉਹਨਾਂ ਦਾ ਰੇਟ Rs :5000/- ਤੋਂ ਵੱਧ ਹੋਵੇਗਾ

![ਪੈਨ ਡ੍ਰਾਈਵ - " ਲੋਜਿਕਲ ਡਾਟਾ ਰਿਕਵਰੀ " [Level-I] ਪੈਨ ਡ੍ਰਾਈਵ - " ਲੋਜਿਕਲ ਡਾਟਾ ਰਿਕਵਰੀ " [Level-I]](files/Chandigarh Data Recovery [ Bathinda ] - Logical Data Recovery of Pendrive_m.jpg)







